Surprise Me!

ਕ+ਤਲ ਹੋਏ Nihang Singh ਦੇ ਪਰਿਵਾਰ ਨੇ ਕੀਤਾ ਇਹ ਐਲਾਨ ਪੁਲਿਸ ਪ੍ਰਸ਼ਾਸਨ ਦੀ ਵੱਧੀ ਬੇਚੈਨੀ | OneIndia Punjabi

2023-03-08 4 Dailymotion

ਹੋਲੇ ਮਹੱਲੇ ’ਚ ਕ+ਤਲ ਹੋਏ ਨਿਹੰਗ ਪ੍ਰਦੀਪ ਸਿੰਘ ਦਾ ਪਰਿਵਾਰ ਆਇਆ ਮੀਡੀਆ ਸਾਹਮਣੇ। ਪਰਿਵਾਰ ਨੇ ਪ੍ਰਦੀਪ ਸਿੰਘ ਦਾ ਸਸਕਾਰ ਨਾ ਕਰਨ ਦਾ ਲਿਆ ਫ਼ੈਸਲਾ ਲਿਆ ਹੈ। ਪਰਿਵਾਰ ਦੀ ਮੰਗ ਹੈ ਕਿ ਜਦ ਤੱਕ ਪ੍ਰਦੀਪ ਸਿੰਘ ਨੇ ਸਾਰੇ ਕਾਤਿਲਾਂ ਨੂੰ ਪੁਲਿਸ ਗ੍ਰਿਫ਼ਤਾਰ ਨਹੀਂ ਕਰ ਲੈਂਦੀ ਪ੍ਰਦੀਪ ਸਿੰਘ ਦਾ ਸਸਕਾਰ ਨਹੀਂ ਕੀਤਾ ਜਾਵੇਗਾ । <br />. <br />. <br />. <br />#punjabnews #holamohalla #nihangsingh

Buy Now on CodeCanyon